ਹਿਮਾਚਲ ਪ੍ਰਦੇਸ਼ 'ਚ ਜਲੰਧਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਕਤਲ ਕਰ ਦੇਣ ਵਾਲੀ ਦੁਖ਼ਭਰੀ ਖ਼ਬਰ ਸਾਹਮਣੇ ਆਈ ਹੈ। ਸੋਲਨ ਜ਼ਿਲ੍ਹਾ ਦੇ ਉਪਮੰਡਲ ਨਾਲਾਗੜ ਦੇ ਤਹਿਤ ਨਾਲਾਗੜ-ਰਾਮਸ਼ਹਿਰ ਮਾਰਗ 'ਤੇ ਪੈਂਦੀ ਪ੍ਰੀਤ ਕਾਲੋਨੀ 'ਚ ਅਣਪਛਾਤੇ ਨੌਜਵਾਨਾਂ ਵੱਲੋਂ 2 ਸਕੇ ਭਰਾਵਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕਾਂ ਦੀ ਪਛਾਣ ਵਰੁਣ ਅਤੇ ਕੁਨਾਲ ਵਾਸੀ ਤਹਿਸੀਲ ਨਕੋਦਰ ਜਲੰਧਰ ਵਜੋਂ ਹੋਈ ਹੈ। ਮ੍ਰਿਤਕ ਨਾਲਾਗੜ 'ਚ ਕਿਰਾਏ ਦੇ ਮਕਾਨ 'ਤੇ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਵੀ ਜਲੰਧਰ ਦੇ ਰਹਿਣ ਵਾਲੇ ਹਨ।
.
This unfortunate news came early in the morning, a big incident was done by a friend with 2 brothers.
.
.
.
#Baddinews #Himachalnews #SiblingsMurder